ਤਾਮਿਲਨਾਡੂ ਦੀ ਇਹ ਹਥਨੀ ਕਿਉਂ ਇੰਨ੍ਹੀਂ ਖ਼ਾਸ ਹੈ
ਪ੍ਰਕਾਸ਼ਿਤ
ਹਥਨੀ ਦਾ ਮਾਲਕ ਉਸ ਦੇ ਵਾਲਾਂ ਦਾ ਖ਼ਾਸ ਖ਼ਿਆਲ ਰੱਖਦਾ ਹੈ
ਗਰਮੀਆਂ ਚ ਵਾਲਾਂ ਨੂੰ ਤਿੰਨ ਵਾਰ ਧੋਇਆ ਜਾਂਦਾ ਹੈ ਤੇ ਹੋਰ ਮੌਸਮਾਂ ’ਚ ਘੱਟੋ-ਘੱਟ ਇੱਕ ਵਾਰ
ਸੇਂਗਮੱਲਮ ਨੂੰ 2003 ‘ਚ ਕੇਰਲ ਤੋਂ ਤਾਮਿਲਨਾਡੂ ਦੇ ਮਨਾਰਗੁਡੀ ‘ਚ ਰਾਜ ਗੋਪਾਲ ਸਵਾਮੀ ਮੰਦਿਰ ’ਚ ਲਿਆਂਦਾ ਗਿਆ ਸੀ
ਇਸ ਦੇ ਲਈ 45 ਹਜ਼ਾਰ ਰੁਪਏ ਦਾ ਸ਼ਾਵਰ ਲਗਾਇਆ ਗਿਆ ਹੈ ਤਾਂ ਜੋ ਗਰਮੀਆਂ ‘ਚ ਉਸ ਨੂੰ ਰਾਹਤ ਪਹੁੰਚਾਈ ਜਾ ਸਕੇ