ਕਰਤਾਰਪੁਰ ਲਾਂਘਾ ਮੁੜ੍ਹ ਖੋਲ੍ਹਣ ਬਾਰੇ ਕੀ ਬੋਲੇ ਅਕਾਲ ਤਖ਼ਤ ਦੇ ਜਥੇਦਾਰ
ਪ੍ਰਕਾਸ਼ਿਤ
ਕਰਤਾਰਪੁਰ ਦੇ ਲਾਂਘੇ ਦੀ ਸ਼ੁਰੂਆਤ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ ਪਰ ਇੰਨ੍ਹੀਂ ਦਿਨੀਂ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਕਰਤਾਰਪੁਰ ਲਾਂਘਾ ਬੰਦ ਹੈ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਲਾਂਘਾ ਮੁੜ੍ਹ ਸ਼ੁਰੂ ਕਰਨ ਦੀ ਮੰਗ ਕੀਤੀ।
ਰਿਪੋਰਟ- ਰਵਿੰਦਰ ਗੌਬਿਨ, ਐਡਿਟ - ਰਾਜਨ ਪਪਨੇਜਾ