ਗੁਜਰਾਤ ਦੇ ਸੂਰਤ ਦੀ ਇਹ ਮਠਿਆਈ ਇੰਨੀਂ ਮਹਿੰਗੀ ਕਿਉਂ ਹੈ?
ਪ੍ਰਕਾਸ਼ਿਤ
ਇਹ ਘਾਰੀ 9000 ਰੁਪਏ ਕਿੱਲੋ ਵਿਕਦੀ ਹੈ।
ਇਸ ਘਾਰੀ ’ਤੇ ਗੋਲਡ ਦਾ ਵਰਕ ਚੜ੍ਹਾਇਆ ਜਾਂਦਾ ਹੈ, ਜਿਸ ਨੂੰ ਸਿਹਤ ਲਈ ਵੀ ਚੰਗਾ ਕਿਹਾ ਜਾਂਦਾ ਹੈ।
ਗੁਜਰਾਤ ਦੇ ਸੂਰਤ ’ਚ ਗੋਲਡ ਘਾਰੀ ਪਿਛਲੇ 2 ਸਾਲਾਂ ਤੋਂ ਬਣ ਰਹੀ ਹੈ ਜਦਕਿ ਘਾਰੀ ਦਾ ਆਪਣਾ ਇਤਿਹਾਸ 200 ਸਾਲ ਪੁਰਾਣਾ ਹੈ।