ਕਮਲਾ ਹੈਰਿਸ ਦੀ ਜਿੱਤ ਦਾ ਭਾਰਤ ਦੇ ਇਸ ਪਿੰਡ ਨੂੰ ’ਗੋਡੇ ਗੋਡੇ ਚਾਅ’
ਪ੍ਰਕਾਸ਼ਿਤ
ਕਮਲਾ ਹੈਰਿਸ ਅਮਰੀਕਾ ਦੀ ਉੱਪ-ਰਾਸ਼ਟਰਪਤੀ ਚੁਣੇ ਗਏ ਹਨ, ਇਸ ਖ਼ੁਸ਼ੀ ਵਿੱਚ ਭਾਰਤ ਵਿੱਚ ਉਨ੍ਹਾਂ ਦੇ ਨਾਨਕਿਆਂ ਦੇ ਪਿੰਡ ਵਾਲੇ ਖ਼ੁਸ਼ੀਆਂ ਮਨਾ ਰਹੇ ਹਨ।
ਕਮਲਾ ਹੈਰਿਸ ਬਚਪਨ ਵਿੱਚ ਇੱਕ ਵਾਰ ਤਾਮਿਲਨਾਡੂ ਵਿੱਚ ਆਪਣੇ ਇਸ ਪਿੰਡ ਆਏ ਸਨ। ਉਨ੍ਹਾਂ ਦੇ ਚੋਣਾਂ ਵਿੱਚ ਸਫ਼ਲ ਹੋਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਉਹ ਇੱਕ ਵਾਰ ਫਿਰ ਆਪਣੇ ਪਿੰਡ ਆਉਣ ਤੇ ਲੋਕਾਂ ਨੂੰ ਮਿਲਣ।