ਟ੍ਰੈਫਿਕ ਪੁਲਿਸ ਸਿਪਾਹੀ ਨੇ ਕੁਝ ਇਸ ਤਰ੍ਹਾਂ ਐਂਬੁਲੈਂਸ ਨੂੰ ਭੀੜ 'ਚੋਂ ਕੱਢਿਆ
ਪ੍ਰਕਾਸ਼ਿਤ
ਜੀ ਬਾਬਾਜੀ ਹੈਦਰਾਬਾਦ ਦੇ ਅਬੀਡਸ ਟ੍ਰੈਫ਼ਿਕ ਪੁਲਿਸ ਸਟੇਸ਼ਨ ’ਤੇ ਟ੍ਰੈਫਿਕ ਪੁਲਿਸ ਕਾਂਸਟੇਬਲ ਹਨ। ਐਂਬੂਲੈਂਸ ਅੱਗੇ ਭੱਜਦੇ ਹੋਏ ਟ੍ਰੈਫਿਕ ਹਟਾਉਣ ਦਾ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ।
ਪਰ ਅਜਿਹਾ ਕੀ ਹੋਇਆ ਕਿ ਉਨ੍ਹਾਂ ਨੂੰ ਦੋ ਕਿਲੋਮੀਟਰ ਤੱਕ ਐਂਬੁਲੈਂਸ ਅੱਗੇ ਭੱਜਣਾ ਪਿਆ।