ਪਰੌਂਠੇ ਵਾਲੀ ਬੇਬੇ ਨੇ ਦੱਸੀ ਅੱਧੀ ਰਾਤ ਕੰਮ ਕਰਨ ਦੀ ਮਜਬੂਰੀ, ਦਿਲਜੀਤ ਨੇ ਵੀ ਸਾਂਝਾ ਕੀਤਾ ਸੀ ਵੀਡੀਓ

ਵੀਡੀਓ ਕੈਪਸ਼ਨ, ਪਰਾਂਠੇ ਵਾਲੀ ਬੇਬੇ ਨੇ ਦੱਸੀ ਅੱਧੀ ਰਾਤ ਕੰਮ ਕਰਨ ਦੀ ਮਜਬੂਰੀ, ਦਿਲਜੀਤ ਨੇ ਵੀ ਸਾਂਝਾ ਕੀਤਾ ਸੀ ਵੀਡੀਓ
ਪ੍ਰਕਾਸ਼ਿਤ

ਜਲੰਧਰ ਦੀ ਇੱਕ ਬੇਬੇ ਅੱਧੀ ਰਾਤ ਨੂੰ ਪਰਾਂਠੇ ਬਣਾ ਕੇ ਵੇਚਦੀ ਹੈ। ਅੱਧੀ ਰਾਤ ਤੱਕ ਕੰਮ ਕਰਨਾ 75 ਸਾਲਾ ਬੇਬੇ ਦੀ ਮਜਬੂਰੀ ਹੈ।

ਇਹ ਬੇਬੇ ਪਿਛਲੇ 25-30 ਸਾਲਾਂ ਤੋਂ ਫਗਵਾੜੇ ਗੇਟ ਤੇ ਬੈਠੀ ਪਰਾਂਠੇ ਬਣਾ ਰਹੀ ਹੈ।

ਰਿਪੋਰਟ- ਪ੍ਰਦੀਪ ਪੰਡਿਤ

ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)