ਮੋਗਾ ਦਾ ਉਹ ਪਿੰਡ ਜਿੱਥੇ ਕਿਸਾਨਾਂ, ਬਜ਼ੁਰਗਾਂ, ਔਰਤਾਂ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਸਕੀਮਾਂ
ਪ੍ਰਕਾਸ਼ਿਤ
ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਕਲਾਂ ਵਿੱਚ 28 ਅਕਤੂਬਰ ਨੂੰ ਪੰਚਾਇਤ ਵਲੋਂ ਕੁਝ ਪੈਨਸ਼ਨ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ।
ਖਾਸੀਅਤ ਇਹ ਹੈ ਕਿ ਪਿੰਡ ਦੇ ਹੀ ਲੋਕ ਇਸ ਵਿੱਚ ਯੋਗਦਾਨ ਪਾ ਰਹੇ ਹਨ।
ਕੀ ਹਨ ਇਹ ਸਕੀਮਾਂ ਤੇ ਕਿਵੇਂ ਲਿਆ ਜਾ ਸਕਦਾ ਹੈ ਇਹ ਲਾਹਾ, ਇਹ ਵੀਡੀਓ ਦੇਖੋ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਸ਼ੁਭਮ ਕੌਲ