ਕਰਤਾਰਪੁਰ ਸਾਹਿਬ : 'ਕਾਸ਼! ਪੰਛੀ ਹੁੰਦੇ, ਬਿਨਾ ਪਾਸਪੋਰਟ ਉੱਥੇ ਚਲੇ ਜਾਂਦੇ'
ਪ੍ਰਕਾਸ਼ਿਤ
ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਇੱਕ ਅਜਿਹਾ ਪਰਿਵਾਰ ਹੈ ਜੋ ਕਰਤਾਰਪੁਰ ਲਾਂਘਾ ਬਣਨ ਤੋਂ ਪਹਿਲਾਂ ਤੋਂ ਹੀ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੂਰਬੀਨ ਰਾਹੀਂ ਕਰ ਰਿਹਾ ਸੀ।
ਪਰ ਜਦੋਂ ਲਾਂਘਾ ਖੁੱਲ੍ਹਿਆ ਤਾਂ ਉਹ ਕਰਤਾਰਪੁਰ ਸਾਹਿਬ ਨਾ ਜਾ ਸਕਿਆ ਅਤੇ ਫਿਰ ਕੋਰੋਨਾ ਕਾਰਨ ਲਾਂਘਾ ਬੰਦ ਕਰ ਦਿੱਤਾ ਗਿਆ।
ਹਾਲੇ ਵੀ ਮਨ ਵਿੱਚ ਟੀਸ ਹੈ ਕਿ ਕਿਸੇ ਤਰੀਕੇ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਪਾਕਿਸਤਾਨ ਜਾ ਕੇ ਹੋ ਜਾਣ।
ਰਿਪੋਰਟ- ਗੁਰਪ੍ਰੀਤ ਚਾਵਲਾ
ਐਡਿਟ- ਸ਼ੁਭਮ ਕੌਲ