ਆਪਣੇ ਢਾਬੇ ਉੱਤੇ ਲੋਕਾਂ ਨੂੰ ਮੁਫ਼ਤ ਲੰਗਰ ਛਕਾਉਣ ਵਾਲਾ ਬਾਬਾ
ਪ੍ਰਕਾਸ਼ਿਤ
ਗੁਜਰਾਤ ਦੇ ਰਹਿਣ ਵਾਲੇ ਬੱਚੂਦਾਦਾ ਦਾ ਢਾਬਾ ਮੋਰਬੀ ਦੇ ਸੂਰਜ ਬਾਗ ਰੋਡ ਕੰਢੇ ਹੈ।
‘ਤੁਸੀਂ ਜਿੰਨਾ ਖਾਣਾ ਚਾਹੁੰਦੇ ਹੋ ਖਾ ਸਕਦੇ ਹੋ, ਜੇ ਤੁਹਾਡੇ ਕੋਲ ਪੈਸੇ ਹਨ ਤਾਂ ਦੇ ਦਿਓ ਨਹੀਂ ਤਾਂ ਰੱਬ ਰਾਖਾ’, ਇਹ ਸ਼ਬਦ, ਦਿਲ ਦੀ ਗਹਿਰਾਈ ਵਿੱਚੋਂ ਨਿਕਲਦੇ ਹਨ, ਜੋ ਕਿ ਪਿਆਰ ਅਤੇ ਰਹਿਮ ਨਾਲ ਭਰੇ ਹੋਏ ਹਨ ਤੇ ਇਹੀ ਬੱਚੁਦਾਦਾ ਦੇ ਜੀਵਨ ਦਾ ਮੰਤਵ ਵੀ ਨੇ। ਬੱਚੂਦਾਦਾ ਦਾ ਉਦੇਸ਼ ਪੈਸੇ ਕਮਾਉਣਾ ਨਹੀਂ ਬਲਕਿ ਲੋਕਾਂ ਦੀ ਭੁੱਖ ਮਿਟਾਉਣਾ ਹੈ, ਉਹ ਢਾਬੇ 'ਤੇ ਆਉਂਦੇ ਉਨ੍ਹਾਂ ਲੋਕਾਂ ਨੂੰ ਮੁਫਤ ਖਾਣਾ ਦਿੰਦੇ ਹਨ ਜਿਨ੍ਹਾਂ ਕੋਲ ਪੈਸੇ ਨਾ ਹੋਣ।
ਰਿਪੋਰਟ- ਬਿਪਿਨ ਤਨਕਾਰੀਆ ਅਤੇ ਰਵੀ ਪਰਮਾਰ