ਵਿਦੇਸ਼ ਵਿੱਚ ਫਿਟਨੈਸ ਟਰੇਨਿੰਗ ਦਿੰਦੇ ਨਵਾਂਸ਼ਹਿਰ ਦੇ ਇਸ ਨੌਜਵਾਨ ਨੇ ਸਿਆਸਤ ’ਚ ਵੀ ਰੱਖਿਆ ਕਦਮ
ਪ੍ਰਕਾਸ਼ਿਤ
ਕਮਲਦੀਪ ਕਾਹਮਾ ਆਸਟਰੇਲੀਆ ਵਿੱਚ ਫਿਟਨੈਸ ਟਰੇਨਰ ਹੈ। ਉਨ੍ਹਾਂ ਦਾ ਆਪਣਾ ਜਿਮ ਹੈ ਅਤੇ ਹੁਣ ਯੂਟਿਊਬ ਤੇ ਵੀ ਟਰੇਨਿੰਗ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਿਵੇਂ ਸੱਤ ਸਾਲ ਡਿਪਰੈਸ਼ਨ ਵਿੱਚ ਰਹਿਣ ਤੋਂ ਬਾਅਦ ਮੁੜ ਤੋਂ ਫਿਟਨੈਸ ਟਰੇਨਿੰਗ ਦੇਣੀ ਸ਼ੁਰੂ ਕੀਤੀ।
ਹੁਣ ਉਨ੍ਹਾਂ ਮੈਲਬਰਨ ਦੀਆਂ ਕੌਂਸਲ ਚੋਣਾਂ ਵੀ ਲੜੀਆਂ ਹਨ।
ਰਿਪੋਰਟ- ਨਵਦੀਪ ਕੌਰ
ਐਡਿਟ- ਰਾਜਨ ਪਪਨੇਜਾ