ਲੌਕਡਾਊਨ ਪੀੜਤਾਂ ਦੀ ਸੱਜਣ ਇਸ ਤਰ੍ਹਾਂ ਲੈ ਰਿਹਾ ਹੈ ਸਾਰ
ਪ੍ਰਕਾਸ਼ਿਤ
ਗੁਜਰਾਤ ਦੇ ਅਹਿਮਦਾਬਾਦ ਵਿੱਚ ਰਹਿਣ ਵਾਲੇ ਸੱਜਣ ਪੁਰੋਹਿਤ ਗਰੀਬਾਂ ਨੂੰ ਘਰੋਂ ਬਣਿਆ ਖਾਣਾ ਵੰਡਣ ਜਾਂਦੇ ਹਨ।
ਉਹ ਲੌਕਡਾਊਨ ਕਾਰਨ ਖਾਣ ਲਈ ਮੁਹਤਾਜ ਹੋਏ ਲੋਕਾਂ ਦੀ ਮਦਦ ਕਰਦੇ ਹਨ।
ਉਹ ਆਪਣੇ ਘਰੋਂ ਅਤੇ ਸੁਸਾਇਟੀ ਦੇ ਲੋਕਾਂ ਦੇ ਘਰੋਂ ਖਾਣਾ ਲੈ ਕੇ ਜਾਂਦੇ ਹਨ।
ਰਿਪੋਰਟ: ਤੇਜਸ ਵੈਦਿਆ ਅਤੇ ਉਤਸਵ ਗੁੱਜਰ