ਰੂਰਲ ਡਿਵੈਲਪਮੈਂਟ ਫੰਡ ਕੀ ਹੈ ਜਿਸ ਕਾਰਨ ਪੰਜਾਬ ਤੇ ਕੇਂਦਰ ਦਾ ਝਗੜਾ ਹੈ
ਪ੍ਰਕਾਸ਼ਿਤ
ਨਵੇਂ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਪਹਿਲਾਂ ਹੀ ਆਹਮੋ ਸਾਹਮਣੇ ਹਨ। ਪਰ ਹੁਣ ਕੇਂਦਰ ਸਰਕਾਰ ਦੇ ਇਕ ਹੋਰ ਕਦਮ ਨੇ ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੇ ਗੁੱਸੇ ਵਿੱਚ ਹੋਰ ਵਾਧਾ ਕਰ ਦਿੱਤਾ ਹੈ।
ਅਸਲ ਵਿਚ ਕੇਂਦਰ ਸਰਕਾਰ ਨੇ ਪੰਜਾਬ ਨੂੰ ਫਸਲਾਂ ਦੀ ਖਰੀਦ ’ਤੇ ਦਿਹਾਤੀ ਵਿਕਾਸ ਫੰਡ (RDF) ਦੇਣ ਤੋਂ ਹੱਥ ਪਿਛਾਂਹ ਖਿੱਚ ਲਏ ਹਨ।
ਆਰਡੀਐੱਫ ਹੈ ਕਿ , ਇਸ ਦਾ ਇਸਤੇਮਾਲ ਕਿੱਥੇ ਹੁੰਦਾ ਹੈ ਅਤੇ ਉਸ ਉਤੇ ਸੂਬੇ ਦੀਆਂ ਰਾਜਸ਼ੀ ਧਿਰਾਂ ਕੀ ਆਖ ਰਹੀਆਂ ਹਨ ਇਸ ਵੀਡੀਓ ਵਿਚ ਅਸੀਂ ਇਹ ਦੱਸਾਂਗੇ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ , ਐਡਿਟ- ਰਾਜਨ ਪਪਨੇਜਾ