‘ਨੇਤਾ ਦਾ ਸਵਾਗਤ ਫੁੱਲਾਂ ਨਾਲ ਨਹੀਂ ਸਵਾਲਾਂ ਨਾਲ ਕਰੋ’

ਵੀਡੀਓ ਕੈਪਸ਼ਨ, ਹਰਿਆਣਾ ਵਿੱਚ ਜ਼ਿਮਨੀ ਚੋਣਾਂ ਦੌਰਾਨ ਲੋਕਾਂ ਨੂੰ ਜਾਗਰੂਕ ਕਰ ਰਹੇ ਇਹ ਨੌਜਵਾਨ
ਪ੍ਰਕਾਸ਼ਿਤ

ਵਜਿੰਦਰ ਸਿੰਘ ਤੇ ਮਨੀਸ਼ ਸਾਈਕਲ ਅਤੇ ਬਾਈਕ ’ਤੇ ਸਵਾਰ ਹੋ ਕੇ ਪਿੰਡ-ਪਿੰਡ ਜਾ ਰਹੇ ਹਨ। ਉਹ ਲੋਕਾਂ ਨੂੰ ਦੱਸ ਰਹੇ ਹਨ ਕਿ ਨੇਤਾਵਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਬਾਰੇ ਪੁੱਛੋ। ਇਹ ਦੋਵੇਂ ਨੌਜਵਾਨ ਨੌਕਰੀ ਕਰਦੇ ਹਨ ਤੇ ਛੁੱਟੀ ਵਾਲੇ ਲੋਕਾਂ ਨੂੰ ਵੋਟਰਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਹਨ।

3 ਨਵੰਬਰ ਨੂੰ ਸੋਨੀਪਤ ਦੇ ਬੜੌਦ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣਾਂ ਹਨ। ਵਜਿੰਦਰ ਸਿੰਘ ਤੇ ਮਨੀਸ਼ ਇਸੇ ਹਲਕੇ ਦੇ ਪਿੰਡਾਂ ਵਿੱਚ ਫਿਲਹਾਲ ਇਹ ਪ੍ਰਚਾਰ ਕਰ ਰਹੇ ਹਨ।

ਰਿਪੋਰਟ- ਸਤ ਸਿੰਘ, ਐਡਿਟ-ਕੈਨਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)