ਨਵਜੋਤ ਸਿੱਧੂ ਨੇ ਕਿਹਾ,“ਕੇਂਦਰ ਸਰਕਾਰ ਦਾ ਹੰਕਾਰ ਰਾਵਣ ਵਾਂਗ ਟੁੱਟੇਗਾ

ਵੀਡੀਓ ਕੈਪਸ਼ਨ, ਨਵਜੋਤ ਸਿੱਧੂ ਨੇ ਕਿਹਾ,“ਕੇਂਦਰ ਸਰਕਾਰ ਦਾ ਅਹੰਕਾਰ ਰਾਵਣ ਵਾਂਗ ਟੁੱਟੂਗਾ
ਪ੍ਰਕਾਸ਼ਿਤ

ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਦੁਸਹਿਰੇ ਮੌਕੇ ਅੰਮ੍ਰਿਤਸਰ ਵਿੱਚ ਬੋਲਦਿਆਂ ਕੇਂਦਰ ਸਰਕਾਰ ਦੀ ਤੁਲਨਾ ਰਵਾਣ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਸੰਵਿਧਾਨ ਉੱਪਰ ਹਮਲਾ ਕਰ ਰਹੀ ਹੈ। ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਅਵਾਜ਼ ਨੂੰ ਅਣਸੁਣਿਆ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)