ਘੱਟ ਉਤਪਾਦਨ ’ਚ ਜ਼ਿਆਦਾ ਮੁਨਾਫ਼ਾ ਕਿਵੇਂ ਕਮਾ ਰਿਹਾ ਹੈ ਮੋਗੇ ਦਾ ਇਹ ਕਿਸਾਨ
ਪ੍ਰਕਾਸ਼ਿਤ
ਜ਼ਿਲ੍ਹਾ ਮੋਗਾ ਦੇ ਪਿੰਡ ਸਾਫੂਵਾਲਾ ਦਾ ਰਹਿਣ ਵਾਲਾ ਇਹ ਨੌਜਵਾਨ ਨੌਕਰੀ ਛੱਡ ਕੇ ਖੇਤੀ ਕਰ ਰਿਹਾ ਹੈ।
ਐੱਮਐੱਸਸੀ ਦੀ ਡਿਗਰੀ ਤੋਂ ਬਾਅਦ ਨੌਕਰੀ ਕਰਦਿਆਂ ਹੋਏ ਹੀ ਕਰਨਬੀਰ ਸਿੰਘ ਗਿੱਲ ਨੇ ਖੇਤੀ ਕਰਨ ਦਾ ਫ਼ੈਸਲਾ ਲਿਆ।
ਉਹ ਹੁਣ ਰਵਾਇਤੀ ਖੇਤੀ ਤੋਂ ਲਾਂਭੇ ਹਟ ਕੇ ਖੇਤੀ ਕਰ ਰਿਹਾ ਹੈ ਜਿਸ ਵਿੱਚ ਨਾ ਤਾਂ ਕੈਮੀਕਲ ਕੀਟਨਾਸ਼ਕਾਂ ਦਾ ਛਿੜਕਾ ਹੁੰਦਾ ਹੈ ਤੇ ਨਾ ਹੀ ਕੈਮੀਕਲ ਖਾਦ ਦੀ ਵਰਤੋਂ।
(ਰਿਪੋਰਟ - ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ)