ਕੋਰੋਨਾ ਯੋਧਾ: ਘਰ-ਘਰ ਜਾ ਕੇ ਬੱਚਿਆਂ ਦੀ ਦੇਖਭਾਲ ਕਰਦੀ ਸਕੂਲ ਨਰਸ
ਪ੍ਰਕਾਸ਼ਿਤ
ਕੋਰੋਨਾ ਦੌਰਾਨ ਨਿਸ਼ਾ ਬੱਚਿਆਂ ਦੇ ਘਰ ਜਾ ਕੇ ਵੀ ਮੁਲਾਕਾਤ ਕਰਦੀ ਹੈ ਅਤੇ ਸਮਾਜਿਕ ਦੂਰੀ ਦਾ ਖ਼ਾਸਾ ਧਿਆਨ ਰੱਖਦੀ ਹੈ।
ਉਹ ਲੋੜਵੰਦ ਬੱਚਿਆਂ ਦੀ ਕਾਉਂਸਲਿੰਗ ਲਈ ਉਨ੍ਹਾਂ ਨੂੰ ਫੋਨ ਕਰਦੀ ਹੈ।
ਸਕੂਲ ਦੀਆਂ ਨਰਸਾਂ ਨੇ ਲੌਕਡਾਊਨ ਦੌਰਾਨ ਬੱਚਿਆਂ ਵਿੱਚ ਕੋਰੋਨਾ ਬਾਰੇ ਜਾਗਰੂਕਤਾ ਲਿਆਉਣ ਲਈ ਭਰਪੂਰ ਕੋਸ਼ਿਸ਼ ਕੀਤੀ ਹੈ।
ਰਿਪੋਰਟ: ਪ੍ਰਮਿਲਾ ਕ੍ਰਿਸ਼ਣਨ, ਬੀਬੀਸੀ ਤਾਮਿਲ