ਕੋਰੋਨਾਵਾਇਰਸ: ਜਦੋਂ ਬੱਸ ਕੰਡਕਟਰਾਂ ਨੇ ਯਾਤਰੀਆਂ ਨੂੰ ਬੱਸ ’ਚ ਬੈਠਣ ਲਈ ਨੱਚ-ਗਾ ਕੇ ਕੀਤਾ ਉਤਸ਼ਾਹਿਤ
ਪ੍ਰਕਾਸ਼ਿਤ
ਲੌਕਡਾਊਨ ਕਾਰਨ ਮਹਾਰਾਸ਼ਟਰ ਦੇ ਸਟੇਟ ਟਰਾਂਸਪੋਰਟ ਯਾਨਿ ਐੱਸਟੀ ਕਾਰਪੋਰੇਸ਼ਨ ਦੀਆਂ 18 ਹਜ਼ਾਰ ਬੱਸਾਂ ਕਰੀਬ 6 ਮਹੀਨਿਆਂ ਬਾਅਦ ਵਾਪਸ ਸੜਕ ’ਤੇ ਉਤਰੀਆਂ ਹਨ। ਐੱਸਟੀ ਨੇ ਆਪਣੀ ਬੱਸਾਂ ਤਾਂ ਚਲਾ ਲਈਆਂ ਪਰ ਯਾਤਰੀਆਂ ਦੀ ਗਿਣਤੀ ਘੱਟ ਸੀ
ਇਸ ਲਈ ਜਲਗਾਓਂ ਐੱਸਟੀ ਡਿਪੋ ਦੇ ਕਰਮੀਆਂ ਨੇ ਇੱਕ ਛੋਟਾ ਜਿਹਾ ਵੀਡੀਓ ਬਣਾ ਕੇ ਯਾਤਰੀਆਂ ਦੀ ਸੁਰੱਖਿਆ ਨੂੰ ਨਿਸ਼ਚਿਤ ਕੀਤਾ, ਉਨ੍ਹਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ।
ਰਿਪੋਰਟ: ਅਨਘਾ ਪਾਠਕ, ਸ਼ੂਟ: ਪ੍ਰਵੀਨ ਠਾਕਰੇ, ਐਡਿਟ: ਰਾਹੁਲ ਰਣਸੁੰਭੇ