AAP ਦੀਆਂ ਮਹਿਲਾ ਵਿਧਾਇਕਾਂ ਨੇ ਵੀ ਇੰਝ ਕੱਟੀ ਸਦਨ ਵਿੱਚ ਰਾਤ
ਪ੍ਰਕਾਸ਼ਿਤ
ਪੰਜਾਬ ਵਿਧਾਨ ਸਭਾ ਅੰਦਰ AAP ਵਿਧਾਇਕਾਂ ਨੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਲਿਆਂਦੇ ਜਾ ਰਹੇ ਬਿੱਲਾਂ ਦੀਆਂ ਕਾਪੀਆਂ ਨਾ ਮਿਲਣ ਦਾ ਵਿਰੋਧ ਕੀਤਾ।
ਹਾਊਸ ਅੰਦਰ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਾਰੀ ਰਾਤ ਧਰਨਾ ਦੇ ਕੇ ਕੱਟੀ। ਕਈ ਵਿਧਾਇਕ ਤਾਂ ਸੋਫਿਆਂ 'ਤੇ ਅਰਾਮ ਕਰਦੇ ਨਜ਼ਰ ਆਏ।