ਖੇਤੀ ਕਾਨੂੰਨ ਖਿਲਾਫ਼ ਮੋਦੀ ਦਾ ਪੁੱਤਲਾ ਫੂਕਣ ਵੇਲੇ ਕਿਸਾਨ ਕੀ ਕਹਿ ਰਹੇ

ਵੀਡੀਓ ਕੈਪਸ਼ਨ, ਕਿਸਾਨਾਂ ਦਾ ਮੁਜ਼ਾਹਰਾ
ਪ੍ਰਕਾਸ਼ਿਤ

ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਪੰਜਾਬ-ਹਰਿਆਣਾ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਇਨ੍ਹਾਂ ਮੁਜ਼ਾਹਰਿਆਂ ਵਿੱਚ ਔਰਤਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ।

ਹਰਿਆਣਾ ਵਿੱਚ ਕਿਸਾਨਾਂ ਨੇ ਤਾਂ ਅਜਿਹੇ ਪੁੱਤਲਾ ਫੂਕ ਮੁਜ਼ਾਹਰੇ ਦਸ਼ਹਿਰੇ ਮੌਕੇ ਵੀ ਕਰਨ ਦਾ ਐਲਾਨ ਕੀਤਾ ਹੈ।

ਰਿਪੋਰਟ- ਸੁਖਚਰਨ ਪ੍ਰੀਤ, ਸੁਰਿੰਦਰ ਮਾਨ, ਰਵਿੰਦਰ ਸਿੰਘ ਰੌਬਿਨ ਤੇ ਪ੍ਰਭੂ ਦਿਆਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)