ਭਾਰਤ ਦਾ ਉਹ ਪਿੰਡ ਜਿੱਥੇ ਬੰਬ ਡਿੱਗਦੇ ਹਨ

ਵੀਡੀਓ ਕੈਪਸ਼ਨ, ਚੋਰੰਡਾ ਪਿੰਡ ਦੇ ਇਮਾਮ
ਪ੍ਰਕਾਸ਼ਿਤ

ਜਦੋਂ ਵੀ ਦੋਵੇਂ ਦੇਸਾਂ ਵਿਚਾਲੇ ਗੋਲੀਬਾਰੀ ਹੁੰਦੀ ਹੈ ਤਾਂ ਉੜੀ ਵਿੱਚ ਪੈਂਦਾ ਇਹ ਪਿੰਡ ਉਸ ਦੀ ਚਪੇਟ ਵਿੱਚ ਆਉਂਦਾ ਹੈ। ਚੋਰੰਡਾ ਨਾਂ ਦਾ ਇਹ ਪਿੰਡ ਐੱਲਏਸੀ ਦੇ ਕਾਫੀ ਨੇੜੇ ਹੈ। ਹੁਣ ਇੱਥੇ ਸਰਕਾਰ ਵੱਲੋਂ ਬੰਕਰ ਬਣਾਏ ਜਾ ਰਹੇ ਹਨ ਪਰ ਅਜੇ ਵੀ ਸਥਾਨਕ ਲੋਕਾਂ ਦੀਆਂ ਕਾਫੀ ਸ਼ਿਕਾਇਤਾਂ ਹਨ।

ਰਿਪੋਰਟ - ਰਿਆਜ਼ ਮਸਰੂਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)