ਹਥਿਆਰਾਂ ਵਾਲੇ ਗੀਤ ਛੱਡ ਗੁਰਸ਼ਬਦ ਨੇ ‘ਚੰਗੇ’ ਗੀਤਾਂ ਦਾ ਰਾਹ ਕਿਉਂ ਚੁਣਿਆ
ਪ੍ਰਕਾਸ਼ਿਤ
ਪੰਜਾਬੀ ਗਾਇਕ ਤੇ ਅਦਾਕਾਰ ਗੁਰਸ਼ਬਦ ਨੂੰ ਅਮਰਿੰਦਰ ਗਿੱਲ ਦੀ ਟੀਮ ਦਾ ਅਹਿਮ ਮੈਂਬਰ ਹੋਣ ਦਾ ਮਾਣ ਹਾਸਲ ਹੈ। ਹਾਲ ਹੀ ਵਿੱਚ ਗੁਰਸ਼ਬਦ ਨੇ ਕਿਰਤੀਆਂ ਦੀ ਆਵਾਜ਼ ਨੂੰ ਸੰਤ ਰਾਮ ਉਦਾਸੀ ਦੇ ਇੱਕ ਗੀਤ ਰਾਹੀਂ ਕਿਸਾਨੀ ਸੰਘਰਸ਼ ਦੇ ਸਮੇਂ ਵਿੱਚ ਪੇਸ਼ ਕੀਤਾ ਹੈ।
ਖ਼ੇਤੀ ਕਾਨੂੰਨਾਂ ਤੋਂ ਲੈ ਕੇ ਸੁਹਿਰਦ ਗੀਤ ਗਾਉਣ ਤੱਕ ਗੁਰਸ਼ਬਦ ਨਾਲ ਖ਼ਾਸ ਗੱਲਬਾਤ।
(ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ)