ਕੋਵਿਡ-19: ਖ਼ੁਦ ਜੀ ਜਾਨ ਖਤਰੇ 'ਚ ਪਾ ਦੂਜਿਆਂ ਦੀਆਂ ਆਖ਼ਰੀ ਰਸਮਾਂ ਨਿਭਾਉਂਦੇ ਇਹ ਲੋਕ

ਵੀਡੀਓ ਕੈਪਸ਼ਨ, ਮੁਸਲਿਮ ਲੋਕ ਜਾਨ ਜੋਖ਼ਮ ਵਿੱਚ ਪਾ ਕੇ ਕੋਵਿਡ-19 ਦੇ ਪੀੜਤਾਂ ਦਾ ਅੰਤਮ ਸੰਸਕਾਰ ਕਰ ਰਹੇ ਹਨ
ਪ੍ਰਕਾਸ਼ਿਤ

ਹਰ ਕਿਸੇ ਨੂੰ ਮ੍ਰਿਤਕ ਆਦਮੀ ਨੂੰ ਸਨਮਾਨ ਦੇਣਾ ਚਾਹੀਦਾ ਹੈ, ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਵਡੋਦਰਾ ਦੇ ਮੁਸਲਮਾਨਾਂ ਦਾ ਇੱਕ ਗਰੁੱਪ ਕੋਰੋਨਾ ਨਾਲ ਮਰਨ ਵਾਲਿਆਂ ਦਾ ਸਸਕਾਰ ਕਰਦਾ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਉਹ ਇਹ ਵੀ ਜਾਣਦੇ ਹਨ ਇਸ ਨਾਲ ਉਨ੍ਹਾਂ ਦੇ ਆਪਣੇ ਜੀਵਨ ਨੂੰ ਵੀ ਖ਼ਤਰਾ ਹੈ।

ਰਿਪੋਰਟ: ਰਾਜੀਵ ਪਰਮਾਰ ਅਤੇ ਉਤਸਵ ਗੁੱਜਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)