ਬੇਸਹਾਰਾ ਜਾਨਵਰਾਂ ਨੂੰ ਸਾਂਭਣ ਵਾਲੀ ਸਵਾਤੀ ਨੂੰ ਮਿਲੋ
ਪ੍ਰਕਾਸ਼ਿਤ
ਸਵਾਤੀ ਛੱਡੇ ਹੋਏ ਜਨਾਵਰਾਂ ਦੀ ਦੇਖਭਾਲ ਕਰਦੀ ਹੈ, ਉਸ ਨੇ ਗੁਜਰਾਤ ਦੇ ਗਾਂਧੀ ਨਗਰ ਦੇ ਪਿੰਡ਼ ਡਬੋਲਾ ਵਿੱਚ ਜਨਵਰਾਂ ਦੀ ਇੱਕ ਸੰਸਥਾ ਚਲਾਉਂਦੀ ਹੈ।
ਉਸ ਕੋਲ 30 ਤੋਂ ਵੱਧ ਕੁੱਤੇ, ਇੱਕ ਗਾਂ, ਇੱਕ ਊਟ ਅਤੇ ਇੱਕ ਘੋੜਾ ਹੈ। ਇਨ੍ਹਾਂ ਬਚਾਏ ਗਏ ਜਾਨਵਰ ਗੋਦ ਵੀ ਲਿਆ ਜਾ ਸਕਦਾ ਹੈ।
ਰਿਪਰੋਟ: ਸਾਗਰ ਪਟੇਲ ਅਤੇ ਪਵਨ ਜੈਸ਼ਵਾਲ