ਖੇਤੀ ਕਾਨੂੰਨਾਂ ਤੇ MSP ਖ਼ਿਲਾਫ਼ ਯੂਥ ਅਕਾਲੀ ਦਲ ਦਾ ਪ੍ਰਦਰਸ਼ਨ, ਸਿਰ ਤੇ ਚੁੱਕੀਆਂ ਫ਼ਸਲਾਂ ਦੀਆਂ ਟੋਕਰੀਆਂ

ਵੀਡੀਓ ਕੈਪਸ਼ਨ, ਖੇਤੀ ਕਾਨੂੰਨਾਂ ਤੇ MSP ਖ਼ਿਲਾਫ਼ ਯੂਥ ਅਕਾਲੀ ਦਲ ਦਾ ਪ੍ਰਦਰਸ਼ਨ, ਸਿਰ ਤੇ ਚੁੱਕੀਆਂ ਫ਼ਸਲਾਂ ਦੀਆਂ ਟੋਕਰੀਆਂ
ਪ੍ਰਕਾਸ਼ਿਤ

ਦਿੱਲੀ ਦੇ ਕ੍ਰਿਸ਼ੀ ਭਵਨ ਬਾਹਰ ਯੂਥ ਅਕਾਲੀ ਦਲ ਵੱਲੋਂ ਮੱਕੀ ਤੇ ਕਪਾਹ ਦੀ ਫ਼ਸਲ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ। ਖੇਤੀ ਕਾਨੂੰਨਾਂ ਅਤੇ ਫ਼ਸਲਾਂ ਦੀ MSP ਨੂੰ ਲੈ ਕੇ ਜਤਾਇਆ ਵਿਰੋਧ। ਅਕਾਲੀ ਲੀਡਰਾਂ ਮੁਤਾਬਕ ਕਿਸਾਨਾਂ ਨੂੰ ਨਹੀਂ ਮਿਲ ਰਹੀ ਫ਼ਸਲਾਂ ਦੀ ਸਹੀ ਕੀਮਤ।

ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)