ਕਿਸਾਨਾਂ ਦਾ ਸੰਘਰਸ਼: ਦਿੱਲੀ 'ਚ ਕਿਸਾਨਾਂ ਨਾਲ ਬੈਠਕ ਬੇਨਤੀਜਾ, ਪੰਜਾਬ 'ਚ ਭਾਜਪਾ ਦੀ ਕਾਨਫਰੰਸ ਘੇਰੀ ਗਈ
ਪ੍ਰਕਾਸ਼ਿਤ
ਸੰਗਰੂਰ ’ਚ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਦੀ ਵਰਚੂਅਲ ਕਾਨਫਰੰਸ ਕਿਸਾਨਾਂ ਨੇ ਬੰਦ ਕਰਵਾਈ।
ਇਸ ਕਾਨਫਰੰਸ ਵਿੱਚ ਭਾਜਪਾ ਦੇ ਸਥਾਨਕ ਲੀਡਰ ਵਰਚੂਅਲ ਕਾਨਫਰੰਸ ਵਿੱਚ ਸ਼ਾਮਲ ਸਨ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅਣਮਿੱਥੇ ਸਮੇਂ ਲਈ ਭਾਜਪਾ ਲੀਡਰਾਂ ਦੇ ਘਰ ਘੇਰਨ ਦਾ ਐਲਾਨ ਕੀਤਾ ਹੈ।
ਉੱਧਰ ਗੁਰਦਾਸਪੁਰ ਵਿੱਚ ਧਰਨਾ ਦੇ ਰਹੇ ਕਿਸਾਨ ਦਿੱਲੀ ਦੀ ਬੇਸਿੱਟਾ ਬੈਠਕ ਬਾਰੇ ਵੀ ਬੋਲੇ।
(ਰਿਪੋਰਟ- ਸੁਖਚਰਨ ਪ੍ਰੀਤ ਤੇ ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ)