ਅੰਮ੍ਰਿਤਸਰ ’ਚ ਰੇਲਾਂ ’ਤੇ ਟਰੈਕਟਰ ਉਤਾਰਨ ਵਾਲੇ ਕਿਸਾਨ ਕੀ ਕਹਿੰਦੇ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਦੇਵਦਾਸਪੁਰਾ ਵਿੱਚ ਰੇਲਵੇ ਟਰੈਕ 'ਤੇ ਟਰੈਕਟਰ ਉਤਾਰ ਕੇ ਮੁਜ਼ਾਹਰਾ ਕੀਤਾ।
ਕਿਸਾਨਾਂ ਨੇ ਇਸ ਮੌਕੇ ਕਿਹਾ ਕਿ ਉਹ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਹਨ ਕਿ ਟਰੈਕਟਰ ਉਨ੍ਹਾਂ ਲਈ ਕਿੰਨਾ ਪਿਆਰਾ ਹੈ ਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਸਭ ਤੋਂ ਅਹਿਮ ਮੁੱਦਾ ਹੈ।
ਐਡਿਟ- ਸੁਮੀਤ