ਕੋਰੋਨਾ ਕਾਲ ਵਿੱਚ ਵੀ ਇਸ ਬਿਰਿਆਨੀ ਲਈ 1.5 ਕਿਲੋਮੀਟਰ ਲੰਬੀ ਲਾਈਨ ਕਿਉਂ ਲਗ ਰਹੀ ਹੈ
ਪ੍ਰਕਾਸ਼ਿਤ
ਬਿਰਿਆਨੀ ਲਈ ਕਿਸ ਹੱਦ ਤੱਕ ਲੋਕ ਜਾ ਸਕਦੇ ਹਨ ਇਹ ਤਸਵੀਰਾਂ ਬਿਆਨ ਕਰ ਰਹੀਆਂ। ਕੋਰੋਨਾ ਦੇ ਡਰ ਦੇ ਵਿਚਾਲੇ ਬੈਂਗਲੁਰੂ ਦੇ ਇੱਕ ਰੈਸਟੋਰੈਂਟ ਬਾਹਰ 1.5 ਕਿੱਲੋਮੀਟਰ ਲੰਬੀ ਲਾਈਨ ਲੱਗੀ।
ਇੱਥੇ ਸੋਸ਼ਲ ਡਿਸਟੈਂਸਿੰਗ ਤੇ ਕੋਰੋਨਾ ਦੇ ਡਰ ਵਰਗੀਆਂ ਚੀਜਾਂ ਦਾ ਕੋਈ ਜ਼ਿਕਰ ਨਹੀਂ ਸੀ। ਕਰਨਾਟਕ ਵਿੱਚ ਕੋਰੋਨਾ ਕਾਰਨ 9 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਰੈਸਟੋਰੈਂਟ ਦੇ ਮਾਲਕ ਦਾ ਦਾਅਵਾ ਹੈ ਕਿ ਰੋਜ਼ਾਨਾ ਇੱਕ ਟਨ ਬਿਰਿਆਨੀ ਵੇਚ ਦਿੰਦੇ ਹਨ।