68 ਸਾਲਾ ਦੀ ਬੀਬੀ ਨੇ ਕਿਵੇਂ ਕੀਤਾ ਕਿਲ੍ਹਾ ਫਤਹਿ

ਵੀਡੀਓ ਕੈਪਸ਼ਨ, 68 ਸਾਲਾ ਦੀ ਦਾਦੀ ਨੇ ਕਿਵੇਂ ਕੀਤਾ ਕਿਲ੍ਹਾ ਫਤਹਿ?
ਪ੍ਰਕਾਸ਼ਿਤ

ਨਾਸਿਕ ਦੀ 68 ਸਾਲਾ ਦਾਦੀ ਦਾ ਕਿਲ੍ਹੇ ਉੱਤੇ ਚੜਾਈ ਦਾ ਇੱਕ ਵੀਡੀਓ ਹਾਲ ਹੀ ਵਿੱਚ ਕਾਫ਼ੀ ਵਾਇਰਲ ਹੋ ਰਿਹਾ ਹੈ।

ਕਿਲ੍ਹਾ ਫਤਹਿ ਕਰਨ ਵਾਲੀ ਦਾਦੀ ਆਸ਼ਾ ਅੰਬਡੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ।

ਜਦੋਂ ਉਹ ਸਫਲਤਾਪੂਰਵਕ ਨਾਸਿਕ ਨੇੜੇ ਹਰੀਹਰ ਗੜ੍ਹ ਦੇ ਕਿਲ੍ਹੇ ਦੀ ਚੋਟੀ ਤੇ ਪਹੁੰਚੇ, ਤਾਂ ਸਭ ਨੇ ਉਨ੍ਹਾਂ ਦੀ ਖੂਬ ਹੌਸਲਾਅਫ਼ਜ਼ਾਈ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)