ਮਿਰਜ਼ਾਪੁਰ 2 ਵਿੱਚ ਕੀ ਹੋਵੇਗਾ ਖ਼ਾਸ, 'ਗੁੱਡੂ ਪੰਡਿਤ' ਨੇ ਦੱਸਿਆ

ਵੀਡੀਓ ਕੈਪਸ਼ਨ, ਮਿਰਜ਼ਾਪੁਰ ਸੀਰੀਜ਼ 'ਚ ਗੁੱਡੂ ਭਈਆ ਬਣੇ ਅਲੀ ਫ਼ਜ਼ਲ ਨਾਲ ਖਾਸ ਗੱਲਬਾਤ
ਪ੍ਰਕਾਸ਼ਿਤ

ਮਿਰਜ਼ਾਪੁਰ ਵੈੱਬ ਸੀਰੀਜ਼ ਦਾ ਦੂਜਾ ਸੀਜ਼ਨ 23 ਅਕਤੂਬਰ ਨੂੰ ਰੀਲੀਜ਼ ਹੋਵੇਗਾ।

ਇਸ ਸੀਰੀਜ਼ ਦੇ ਮੁੱਖ ਕਿਰਦਾਰਾਂ ਵਿੱਚੋਂ ਇੱਕ ਗੁੱਡੂ ਪੰਡਿਤ ਭਾਵ ਅਲੀ ਫ਼ਜ਼ਲ ਹਨ। ਗੁੱਡਾ ਪੰਡਿਤ ਨੂੰ ਇਸ ਸੀਰੀਜ਼ ਦੇ ਹੀਰੋ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਕਿਰਦਾਰ ਨੂੰ ਨਿਭਾਉਣ ਵਾਲੇ ਅਦਾਕਾਰ ਅਲੀ ਫਜ਼ਲ ਨਾਲ ਬੀਬੀਸੀ ਪੱਤਰਕਾਰ ਸਮਰਾ ਫਾਤਿਮਾ ਦੀ ਖਾਸ ਗੱਲਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)