ਯੂ ਟਿਊਬ ਸਟਾਰ : ਅਨਪੜ੍ਹ ਬੇਬੇ ਕਿਵੇਂ ਬਣੀ ਲੱਖਾਂ ਲੋਕਾਂ ਦੀ ਪ੍ਰੇਰਣਾ ਸਰੋਤ

ਵੀਡੀਓ ਕੈਪਸ਼ਨ, ਦਾਦੀ ਜੋ ਖਾਣਾ ਪਕਾਉਣਾ ਸਿਖਾਉਂਦੀ ਹੈ
ਪ੍ਰਕਾਸ਼ਿਤ

ਮਹਾਰਾਸ਼ਟਰ ਦੇ ਦਾਦੀ-ਪੋਤਾ ਮਿਲ ਕੇ ਖਾਣੇ ਦੀਆਂ ਰੈਸੀਪੀਜ਼ ਦੀਆਂ ਵੀਡੀਓਜ਼ ਬਣਾਉਂਦੇ ਹਨ ਤੇ ਇਸ ਵੇਲੇ ਯੂਟਿਊਬ 'ਤੇ ਕਾਫ਼ੀ ਮਸ਼ਹੂਰ ਹਨ।

ਮਾਰਚ 2019 ਵਿੱਚ ਯੂਟਿਊਬ ਚੈਨਲ ‘ਆਪਲੀ ਆਜੀ’ ਦੀ ਸ਼ੁਰੂਆਤ ਕੀਤੀ ਸੀ।

ਆਜੀ ਵੱਖ ਵੱਖ ਸਭਿਆਚਾਰਾਂ ਦੇ ਭੋਜਨ ਦੀਆਂ ਦੀਆਂ ਰੈਸਿਪੀਜ਼ ਸਿਖਾਉਂਦੇ ਹਨ ਅਤੇ ਸੌਖੇ ਸੁਝਾਅ ਦਿੰਦੇ ਹਨ।

ਰਿਪੋਰਟ- ਸ਼ਾਹਿਦ ਸ਼ੇਖ

ਵੀਡੀਓ- ਸ਼ਰਦ ਬਾਧੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)