ਹਰਿਆਣਾ ਵਿੱਚ ਕਿਸਾਨਾਂ ’ਤੇ ਹੋਈ ਕਾਰਵਾਈ ਖਿਲਾਫ਼ ਪੰਜਾਬ ’ਚ ਸੜਕਾਂ ਜਾਮ
ਪ੍ਰਕਾਸ਼ਿਤ
ਸਿਰਸਾ ਵਿੱਚ ਕਿਸਾਨਾਂ ਤੇ ਕਾਰਵਾਈ ਦਾ ਗੁੱਸਾ ਪੰਜਾਬ ਵਿੱਚ ਵੀ ਦਿਖਿਆ। ਬਰਨਾਲਾ, ਸੰਗਰੂਰ ਅਤੇ ਮਾਨਸਾ ਵਿੱਚ ਕਿਸਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਝੁਕਦੀ ਨਹੀਂ ਇਹ ਮੁਜ਼ਾਹਰੇ ਜਾਰੀ ਰਹਿਣਗੇ।
ਹਰਿਆਣਾ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦਾ ਕਿਸਾਨਾਂ ਨੇ ਵਿਰੋਧ ਕੀਤਾ।