ਸਨਾ ਖ਼ਾਨ ਨੇ ਫਿਲਮੀ ਦੁਨੀਆਂ ਛੱਡਣ ਵੇਲੇ ਲੋਕਾਂ ਨੂੰ ਕੀ ਅਪੀਲ ਕੀਤੀ

ਵੀਡੀਓ ਕੈਪਸ਼ਨ, ਸਨਾ ਖ਼ਾਨ ਨੇ ਫਿਲਮੀ ਦੁਨੀਆਂ ਛੱਡਣ ਵੇਲੇ ਲੋਕਾਂ ਨੂੰ ਕੀ ਅਪੀਲ ਕੀਤੀ
ਪ੍ਰਕਾਸ਼ਿਤ

ਮਸ਼ਹੂਰ ਰਿਆਲਿਟੀ ਸ਼ੋਅ ਅਤੇ ਫ਼ਿਲਮੀ ਦੁਨੀਆਂ ਦਾ ਜਾਣਿਆ ਪਛਾਣਿਆ ਨਾਂ ਸਨਾ ਖਾਨ ਨੇ ਚਮਕ ਦਮਕ ਦੀ ਦੁਨੀਆਂ ਛੱਡਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਇੰਸਟਾਗ੍ਰਾਮ ਤੇ ਇੱਕ ਲੰਬੀ ਚਿੱਠੀ ਲਿਖ ਕੇ ਇਸ ਦਾ ਕਾਰਨ ਦੱਸਿਆ ਅਤੇ ਫ਼ਿਲਮ ਇੰਡਸਟਰੀ ਦੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਹੁਣ ਉਸ ਨੂੰ ਸ਼ੋ ਬਿਜ਼ ਦੀ ਦੁਨੀਆਂ ਵਿੱਚ ਕੰਮ ਕਰਨ ਲਈ ਸੰਪਰਕ ਨਾ ਕੀਤਾ ਜਾਵੇ।