ਜੰਮੂ-ਕਸ਼ਮੀਰ: ਅਨਾਥ ਆਸ਼ਰਮ ਵਿੱਚ ਪਲਿਆ ਗਾਜ਼ੀ ਇੰਝ ਬਣਿਆ ਸਰਕਾਰੀ ਅਫ਼ਸਰ
ਪ੍ਰਕਾਸ਼ਿਤ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗਾਜ਼ੀ ਅਬਦੁੱਲਾਹ ਇੱਕ ਸਰਕਾਰੀ ਅਧਿਕਾਰੀ ਬਣ ਗਏ ਹਨ।
ਗਾਜ਼ੀ ਜਦੋਂ ਢਾਈ ਸਾਲਾਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ, ਪਰ ਮੁਸ਼ਕਲ ਹਾਲਾਤ ’ਚ ਵੀ ਗਾਜ਼ੀ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਮਿਹਨਤ ਕਰਦੇ ਰਹੇ।