ਕੋਰੋਨਾ ਮਰੀਜ਼ਾਂ ਦੀ ਮਦਦ ਲਈ ਨੀਲਮ ਸਿੰਘ ਨੇ ਕਾਇਮ ਕੀਤੀ ਮਿਸਾਲ
ਪ੍ਰਕਾਸ਼ਿਤ
55 ਸਾਲਾ ਨੀਲਮ ਪਿਛਲੇ 18 ਸਾਲਾਂ ਤੋਂ ਡਰਾਈਵਿੰਗ ਕਰ ਰਹੀ ਹੈ ਅਤੇ ਪਿਛਲੇ 4-5 ਮਹੀਨਿਆਂ ਤੋਂ ਉਹ ਸਿਰਫ਼ ਕੋਰੋਨਾ ਮਰੀਜ਼ਾਂ ਨੂੰ ਹੀ ਲਿਆ-ਛੱਡ ਰਹੀ ਹੈ...
ਇਸੇ ਦੇ ਚਲਦਿਆਂ ਉਹ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੋਰੋਨਾਵਾਇਰਸ ਹੋ ਗਿਆ।