1972 ਦੇ ਮੋਗਾ ਗੋਲੀਕਾਂਡ ਦੀ ਬਰਸੀ ਮੌਕੇ ਨੌਜਵਾਨਾਂ ਨੇ ਦਿੱਤਾ ਕਿਸਾਨਾਂ ਦਾ ਸਾਥ
ਪ੍ਰਕਾਸ਼ਿਤ
ਮੋਗਾ ਦੇ 1972 ਵਿੱਚ ਵਾਪਰੇ ਰੀਗਲ ਸਿਨੇਮਾ ਗੋਲੀ ਕਾਂਡ ਦੀ 48ਵੀਂ ਬਰਸੀ ਮੌਕੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਵੱਖ-ਵੱਖ ਵਰਗਾਂ ਦੇ ਲੋਕ ਨਿੱਤਰੇ ਹਨ।
ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਗੋਲੀ ਕਾਂਡ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਯਾਦ ’ਚ ਬਰਸੀ ਮੌਕੇ ਕਿਸਾਨ ਸੰਘਰਸ਼ ’ਚ ਸਾਥ ਦੇਣਾ ਦਾ ਐਲਾਨ ਕੀਤਾ ਗਿਆ ਹੈ।
ਅੱਜ ਤੋਂ 48 ਸਾਲ ਪਹਿਲਾਂ ਜੋ ਹੋਇਆ ਉਹ ਸਥਾਨਕ ਬੂਟਾ ਸਿੰਘ ਨੇ ਬੀਬੀਸੀ ਨੂੰ ਦੱਸਿਆ।
(ਰਿਪੋਰਟ- ਸੁਰਿੰਦਰ ਮਾਨ, ਐਡਿਟ- ਸਦਫ਼)