ਰਾਹੁਲ ਗਾਂਧੀ ਦਾ ਪੰਜਾਬ-ਹਰਿਆਣਾ ਦਾ ਤਿੰਨ ਦਿਨੀ ਦੌਰਾ ਕਿਹੋ ਜਿਹਾ ਰਿਹਾ?

ਵੀਡੀਓ ਕੈਪਸ਼ਨ, ਰਾਹੁਲ ਗਾਂਧੀ ਦਾ ਪੰਜਾਬ-ਹਰਿਆਣਾ ਦਾ ਤਿੰਨ ਦਿਨੀ ਦੌਰਾ ਕਿਹੋ ਜਿਹਾ ਰਿਹਾ?
ਪ੍ਰਕਾਸ਼ਿਤ

ਕਾਂਗਰਸ ਆਗੂ ਰਾਹੁਲ ਗਾਂਧੀ ਦਾ ਖੇਤੀ ਬਿੱਲਾਂ ਖਿਲਾਫ਼ ਪੰਜਾਬ ਅਤੇ ਹਰਿਆਣਾ ਦਾ ਤਿੰਨ ਦਿਨੀਂ ਦੌਰਾ ਖ਼ਤਮ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ 'ਖੇਤੀ ਬਚਾਓ' ਰੈਲੀਆਂ ਕੱਢੀਆਂ।

ਹਾਲਾਂਕਿ ਉਨ੍ਹਾਂ ਨੂੰ ਹਰਿਆਣਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ, ਫਿਰ ਵੀ ਉਹ ਅੱਜ ਤੀਜੇ ਅਤੇ ਆਖਿਰੀ ਦਿਨ ਹਰਿਆਣਾ ਵਿੱਚ ਦਾਖਲ ਹੋ ਗਏ ਅਤੇ ਰੈਲੀਆਂ ਨੂੰ ਸੰਬੋਧਨ ਕੀਤਾ।

ਰਿਪੋਰਟ- ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)