ਕੀਟੋ ਡਾਈਟ ਕੀ ਹੈ ਅਤੇ ਕੀ ਇਹ ਮੌਤ ਦਾ ਕਾਰਨ ਹੋ ਸਕਦੀ ਹੈ?
ਪ੍ਰਕਾਸ਼ਿਤ
ਹਿੰਦੀ ਅਤੇ ਬੰਗਲਾ ਫ਼ਿਲਮਾਂ ਦੀ ਅਦਾਕਾਰਾ ਮਿਸ਼ਟੀ ਮੁਖਰਜੀ ਦੀ 2 ਅਕਤੂਬਰ ਸ਼ੁੱਕਰਵਾਰ ਨੂੰ ਕਿਡਨੀ ਫੇਲ੍ਹ ਹੋਣ ਕਾਰਨ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ 27 ਸਾਲਾ ਅਦਾਕਾਰਾ ਕੀਟੋ ਡਾਇਟ 'ਤੇ ਸੀ ਅਤੇ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ।
ਬੀਬੀਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਅਦਾਕਾਰਾ ਦੀ ਮੌਤ ਵਾਕਈ ਕੀਟੋ ਡਾਈਟ ਨਾਲ ਹੋਈ ਸੀ ਪਰ ਇਸ ਘਟਨਾ ਤੋਂ ਬਾਅਦ ਕੀਟੋ ਡਾਈਟ ਸੁਰਖ਼ੀਆਂ ਵਿੱਚ ਜ਼ਰੂਰ ਆ ਗਈ ਹੈ। ਆਓ ਜਾਣੀਏ ਕਿ ਇਹ ਕੀਟੋ ਡਾਈਟ ਕੀ ਹੁੰਦੀ ਹੈ ਅਤੇ ਕੀ ਸੱਚੀ ਇਹ ਮੌਤ ਦਾ ਕਾਰਨ ਬਣਦੀ ਹੈ।
(ਰਿਪੋਰਟ- ਸੁਸ਼ੀਲਾ ਸਿੰਘ)