ਕਿਸਾਨਾਂ ਦੇ ਹੱਕ 'ਚ ਰੇਲਵੇ ਟਰੈਕ 'ਤੇ ਇਕੱਠੇ ਹੋਏ ਪੰਜਾਬ ਗਾਇਕਾਂ ਨੇ ਸਰਕਾਰ ਨੂੰ ਇੰਝ ਵੰਗਾਰਿਆ

ਵੀਡੀਓ ਕੈਪਸ਼ਨ, ਕਿਸਾਨਾਂ ਦੇ ਹੱਕ 'ਚ ਰੇਲਵੇ ਟਰੈਕ 'ਤੇ ਇਕੱਠੇ ਹੋਏ ਪੰਜਾਬ ਗਾਇਕਾਂ ਨੇ ਸਰਕਾਰ ਨੂੰ ਇੰਝ ਵੰਗਾਰਿਆ
ਪ੍ਰਕਾਸ਼ਿਤ

ਖੇਤੀ ਕਾਨੂੰਨਾਂ ਦੇ ਵਿਰੋਧ ’ਚ ਧਰਨੇ ਦੇ ਰਹੇ ਕਿਸਾਨਾਂ ਦੇ ਹੱਕ ’ਚ ਪੰਜਾਬੀ ਗਾਇਕ ਵੀ ਉਤਰੇ ਹੋਏ ਹਨ।

ਸੁਨਾਮ ਦੇ ਰੇਲਵੇ ਸਟੇਸ਼ਨ ’ਤੇ ਬੈਠੇ ਕਿਸਾਨਾਂ ਦਾ ਸਾਥ ਦੇਣ ਕੰਵਰ ਗਰੇਵਾਲ, ਹਰਫ ਚੀਮਾ ਤੇ ਹਰਜੋਤ ਪਹੁੰਚੇ। ਗਾਇਕਾਂ ਵੱਲੋਂ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ।

ਰਿਪੋਰਟ- ਸੁਖਚਰਨ ਪ੍ਰੀਤ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)