ਖੇਤੀ ਕਾਨੂੰਨ: ਮੁਜ਼ਾਹਰਿਆਂ ’ਚ ਖੜ੍ਹਾ ਨੌਜਵਾਨ ਕੀ ਸੋਚ ਲੈ ਕੇ ਆਪਣੇ ਬਜ਼ੁਰਗਾਂ ਨਾਲ ਖੜ੍ਹਾ

ਵੀਡੀਓ ਕੈਪਸ਼ਨ, ਵਿਦਿਆਰਥੀ ਤੋਂ ਲੈ ਕੇ ਕਿਸਾਨ ਤੱਕ, ਕੋਈ ਸੜਕਾਂ ’ਤੇ ਕੋਈ ਪੱਟੜੀਆਂ ’ਤੇ
ਪ੍ਰਕਾਸ਼ਿਤ

ਮੋਗਾ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦਾ ਸਾਥ ਵਿਦਿਆਰਥੀ ਵੀ ਦਿੰਦੇ ਨਜ਼ਰ ਆਏ। ਖੇਤੀ ਕਾਨੂੰਨਾਂ ਖਿਲਾਫ਼ ਪਰਿਵਾਰ ਦੇ ਬਜੁਰਗਾਂ ਨਾਲ ਹੁਣ ਨੌਜਵਾਨ ਵੀ ਜੁੜੇ ਹਨ।

ਇੱਕ ਪਾਸੇ 4 ਅਕਤੂਬਰ ਤੋਂ ਜਿਲ੍ਹਾ ਮੋਗਾ ਤੋਂ ਰਾਹੁਲ ਗਾਂਧੀ ਦੀ ਰੈਲੀ ਸ਼ੁਰੂ ਹੁੰਦੀ ਹੈ ਤੇ 5 ਅਕਤੂਬਰ ਨੂੰ ਸਮਾਣਾ ਵਿਖੇ ਪਹੁੰਚਣ ਤੇ ਉਨ੍ਹਾਂ ਦੀ ਰੈਲੀ ਚ ਸ਼ਾਮਲ ਕਿਸਾਨਾਂ ਨੇ ਖੇਤੀ ਕਾਨੂੰਨਾਂ ਤੇ ਆਪਣੀ ਗੱਲ ਰੱਖੀ।

(ਰਿਪੋਰਟ- ਸੁਰਿੰਦਰ ਮਾਨ ਤੇ ਸਰਬਜੀਤ ਸਿੰਘ ਧਾਲੀਵਾਲ, ਐਡਿਟ- ਸਦਫ਼)