ਰਾਹੁਲ ਗਾਂਧੀ ਨੇ ਪੰਜਾਬੀਆਂ ਨਾਲ ਗੁਰੂ ਨਾਨਕ ਦੀ ਕੀ ਗੱਲ ਕੀਤੀ?

ਵੀਡੀਓ ਕੈਪਸ਼ਨ, ਸਮਾਣਾ ‘ਚ ਰਾਹੁਲ ਗਾਂਧੀ ਦੇ ‘ਗੱਜਣ’ ਦੇ ਕੀ ਮਾਅਨੇ?
ਪ੍ਰਕਾਸ਼ਿਤ

ਆਪਣੀ ਪੰਜਾਬ ਫੇਰੀ ਦੇ ਦੂਜੇ ਦਿਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਚੀਨ ਦੇ ਭਾਰਤ ਦੀ ਸਰਹੱਦ ’ਚ ਆਉਣ ਤੋਂ ਲੈ ਕੇ ਭਾਰਤ ਦੀ ਡਿੱਗਦੀ ਜੀਡੀਪੀ, ਬੇਰੁਜ਼ਗਾਰੀ ਅਤੇ ਕਿਸਾਨੀ ਦੇ ਮਸਲੇ ਉੱਤੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸ਼ਬਦੀ ਹਮਲੇ ਕੀਤੇ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਗੱਲ ਰੱਖੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)