ਪਰਾਲੀ ਦੇ ਪ੍ਰਦੂਸ਼ਣ ’ਤੇ ਕਾਬੂ ਪਾਉਣ ਦਾ ਦਾਅਵਾ ਇੱਕ ਕੈਪਸੂਲ ਰਾਹੀਂ ਕੀਤਾ ਜਾ ਰਿਹਾ

ਵੀਡੀਓ ਕੈਪਸ਼ਨ, ਪਰਾਲੀ ਦੇ ਪ੍ਰਦੂਸ਼ਣ ’ਤੇ ਕਾਬੂ ਪਾਉਣ ਦਾ ਦਾਅਵਾ ਇੱਕ ਕੈਪਸੂਲ ਰਾਹੀਂ ਕੀਤਾ ਜਾ ਰਿਹਾ
ਪ੍ਰਕਾਸ਼ਿਤ

ਹਰ ਸਾਲ ਪਰਾਲੀ ਸਾੜਨ ਕਰਕੇ ਹਵਾ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਬਣਦੀ ਹੈ। ਇਸ ’ਤੇ ਕਾਬੂ ਪਾਉਣ ਲਈ ਦਿੱਲੀ ਸਰਕਾਰ ਇੱਕ ਪਹਿਲ ਦਾ ਦਾਅਵਾ ਕਰ ਰਹੀ ਹੈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁਤਾਬਕ ਪੂਸਾ ਇਸਟੀਚਿਊਟ ਨੇ ਇੱਕ ਕੈਪਸੂਲ ਬਣਾਇਆ ਹੈ ਜਿਸ ਨੂੰ ਗੁੜ ਅਤੇ ਬੇਸਨ ਦੇ ਪਾਣੀ ’ਚ ਘੋਲ ਕੇ ਛਿੜਕਾਅ ਕਰਨ ’ਤੇ ਪਰਾਲੀ ਖਾਦ ਵਿੱਚ ਤਬਦੀਲ ਹੋ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)