ਕੋਰੋਨਾ ਦੀ ਜੰਗ 'ਚ 8 ਮਹੀਨੇ ਦੀ ਗਰਭਵਤੀ ਪੱਲਵੀ ਨੇ ਦਿੱਤਾ ਸਾਥ

ਵੀਡੀਓ ਕੈਪਸ਼ਨ, ਕੋਰੋਨਾ ਦੀ ਜੰਗ ’ਚ 8 ਮਹੀਨੇ ਦੀ ਗਰਭਵਤੀ ਪੱਲਵੀ ਨੇ ਦਿੱਤਾ ਸਾਥ
ਪ੍ਰਕਾਸ਼ਿਤ

ਗਰਭ ਅਵਸਥਾ ਦੇ ਚੌਥੇ ਮਹੀਨੇ ਤੱਕ, ਪੱਲਵੀ ਫੀਲਡ ’ਚ ਕੰਮ ਵੀ ਕਰ ਰਹੀ ਸੀ, ਜਿਸ ਵਿੱਚ ਘਰ-ਘਰ ਜਾ ਕੇ ਕੋਰੋਨਾ ਸਰਵੇਖਣ ਕਰਨਾ ਅਤੇ ਕਾਉਂਸਲਿੰਗ ਦੀ ਡਿਊਟੀ ਵੀ ਸ਼ਾਮਲ ਸੀ।

ਪੱਲਵੀ ਇਸ ਸਮੇਂ ਸਿਹਤ ਕੇਂਦਰ ਵਿੱਚ ਆਪਣੀ ਡਿਊਟੀ ਕਰ ਰਹੀ ਹੈ। ਪਰ ਉਸ ਨੂੰ ਸੰਕਰਮਿਤ ਹੋਣ ਦਾ ਡਰ ਵੀ ਹੈ।

ਰਿਪੋਰਟ - ਰਾਜੀਵ ਕੁਮਾਰ, ਪਵਨ ਜੈਸਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)