ਹਾਥਰਸ ਮਾਮਲਾ: ਪੰਜਾਬ ਵਿੱਚ ਕਈ ਥਾਂ 'ਤੇ ਹੋਏ ਮੁਜ਼ਾਹਰੇ
ਪ੍ਰਕਾਸ਼ਿਤ
ਹਾਥਰਸ ਪੀੜਤਾ ਲਈ ਇਨਸਾਫ ਮੰਗਣ ਲਈ ਪੰਜਾਬ ਵਿੱਚ ਕਈ ਥਾਂ ’ਤੇ ਹੋਏ ਮੁਜ਼ਾਹਰੇ।
ਦਲਿਤ ਵੈਲਫੇਅਰ ਸੰਗਠਨ ਪੰਜਾਬ ਨੇ ਸੰਗਰੂਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ।