'ਰਾਹੁਲ ਜੀ, ਜਦੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਇਆ, ਉਦੋਂ ਸੈਸ਼ਨ 'ਚ ਕਿਉਂ ਨਹੀਂ ਆਏ?'- ਸੁਖਬੀਰ ਬਾਦਲ
ਪ੍ਰਕਾਸ਼ਿਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਖੇਤੀ ਆਰਡੀਨੈਂਸ ਸਬੰਧੀ ਸਵਾਲ ਕੀਤੇ ਹਨ।
ਉਨ੍ਹਾਂ ਪੁੱਛਿਆ ਕਿ 'ਤੁਸੀਂ ਵ੍ਹਿਪ ਜਾਰੀ ਕਿਉਂ ਨਹੀਂ ਕੀਤਾ ਕਿ ਤੁਹਾਡੇ ਸੰਸਦ ਮੈਂਬਰ ਵੱਖਰੀ ਵੋਟ ਪਾਉਣਗੇ।'
ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਦੀ ਸੰਸਦ ਵਿੱਚੋਂ ਗੈਰ-ਹਾਜ਼ਰੀ 'ਤੇ ਵੀ ਸਵਾਲ ਚੁੱਕੇ।