ਖ਼ੇਤੀ ਕਾਨੂੰਨ: ਕੀ ਪੂਰੇ ਪੰਜਾਬ ਨੂੰ ਮੰਡੀ ਐਲਾਨਿਆ ਜਾ ਸਕਦਾ ਹੈ

ਵੀਡੀਓ ਕੈਪਸ਼ਨ, ਖ਼ੇਤੀ ਕਾਨੂੰਨ: ਸੂਬੇ ਵਿੱਚ ਫ਼ਸਲਾਂ ਤੇ ਮੰਡੀਆਂ ਨਾਲ ਜੁੜਿਆ APMC ਐਕਟ ਹੁੰਦਾ ਕੀ ਹੈ?
ਪ੍ਰਕਾਸ਼ਿਤ

ਖ਼ੇਤੀ ਕਾਨੂੰਨ ਸਬੰਧੀ ਪੰਜਾਬ ਵਿੱਚ ਏਪੀਐੱਮਸੀ ਐਕਟ ਅਧੀਨ ਆਉਂਦੀਆਂ ਪੰਜਾਬ ਦੀਆਂ ਮੰਡੀਆਂ ਦੇ ਆਲੇ-ਦੁਆਲੇ ਚਰਚਾ ਜਾਰੀ ਹੈ। ਪਰ APMC ਐਕਟ ਹੁੰਦਾ ਕੀ ਹੈ ਜਿਸ ਦਾ ਸਿੱਧਾ ਕੁਨੈਕਸ਼ਨ ਕਿਸਾਨ ਤੇ ਉਸ ਦੀ ਫ਼ਸਲ ਨਾਲ ਹੁੰਦਾ ਹੈ।

ਇਸ ਐਕਟ ਬਾਰੇ ਖ਼ੇਤੀ ਤੇ ਆਰਥਿਕ ਮਾਹਰ ਤੋਂ ਸਮਝੋ ਤਫ਼ਸੀਲ ਵਿੱਚ।

(ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)