ਹਾਥਰਸ ਕੇਸ: ਕੀ ਸਰੀਰ 'ਤੇ ਸੀਮਨ ਦਾ ਪਾਇਆ ਜਾਣਾ ਹੀ ਰੇਪ ਨੂੰ ਸਾਬਤ ਕਰਦਾ ਹੈ

ਵੀਡੀਓ ਕੈਪਸ਼ਨ, ਹਾਥਰਸ ਕੇਸ: ਕੀ ਸਰੀਰ 'ਤੇ ਸੀਮਨ ਦਾ ਪਾਇਆ ਜਾਣਾ ਹੀ ਰੇਪ ਨੂੰ ਸਾਬਤ ਕਰਦਾ ਹੈ?
ਪ੍ਰਕਾਸ਼ਿਤ

ਬਲਾਤਕਾਰ ਨੂੰ ਲੈ ਕੇ ਭਾਰਤ ਦਾ ਕਾਨੂੰਨ ਕੀ ਕਹਿੰਦਾ ਹੈ? ਇਸ ਦੇ ਨਾਲ ਹੀ ਹਾਥਰਸ ਮਾਮਲੇ ਦੇ ਤਹਿਤ ਆਓ ਇਸ ਫੈਕਟ ਚੈੱਕ ਰਾਹੀਂ ਸਮਝਦੇ ਹਾਂ ਕਿ ਕੀ ਸਰੀਰ 'ਤੇ ਸੀਮਨ ਦਾ ਪਾਇਆ ਜਾਣਾ ਹੀ ਰੇਪ ਨੂੰ ਸਾਬਤ ਕਰਦਾ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)