ਹਰਿਆਣਾ 'ਚ ਕਾਂਗਰਸ ਦਾ ਟਰੈਕਟਰ ਮਾਰਚ, ਕਿਸਾਨਾਂ ਨੇ BJP ਸਾਂਸਦ ਨੂੰ ਦਿਖਾਏ ਕਾਲੇ ਝੰਡੇ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਦੇ ਰੋਸ ’ਚ ਕਿਸਾਨਾਂ ਨੇ ਭਾਜਪਾ ਸਾਂਸਦ ਸੁਨੀਤਾ ਦੁੱਗਲ ਨੂੰ ਦਿਖਾਏ ਕਾਲੇ ਝੰਡੇ। ਸੁਨੀਤਾ ਦੁੱਗਲ ਦੇ ਸਿਰਸਾ ਪਹੁੰਚਣ ’ਤੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ। ਦੂਜੇ ਪਾਸੇ ਕਾਂਗਰਸ ਆਗੂਆਂ ਨੇ ਖੇਤੀ ਕਾਨੂੰਨਾਂ ਤੇ ਹਾਥਰਸ ਘਟਨਾ ਦੇਵਿਰੋਧ ਵਿੱਚ ਟਰੈਕਟਰ ਮਾਰਚ ਕੱਢਿਆ।
ਰਿਪੋਰਟ- ਪ੍ਰਭੂ ਦਿਆਲ
ਐਡਿਟ- ਸ਼ੁਭਮ ਕੌਲ