ਇਸ ਅਨੌਖੇ ਡਾਂਸ ਕਰਕੇ ਇਹ ਕੁੜੀ ਹੋਈ ਸੋਸ਼ਲ ਮੀਡੀਆ ’ਤੇ ਵਾਇਰਲ
ਪ੍ਰਕਾਸ਼ਿਤ
ਸਾੜੀ ਵਿੱਚ ਹੂਲਾ ਹੂਪ ਦੇ ਨਾਲ ਡਾਂਸ ਕਰਨ ਦਾ ਏਸ਼ਨਾ ਦਾ ਵੀਡੀਓ ਅੱਜ ਕਲ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਏਸ਼ਨਾ ਨਾਲ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਬੁਸ਼ਰਾ ਸ਼ੇਖ਼ ਨੇ...