ਬਜ਼ੁਰਗ ਔਰਤ ਨੂੰ ਅਵਾਰਾ ਪਸ਼ੂ ਨੇ ਇੰਝ ਬਣਾਇਆ ਨਿਸ਼ਾਨ

ਵੀਡੀਓ ਕੈਪਸ਼ਨ, ਜਦੋਂ ਇੱਕ ਸਾਨ੍ਹ ਨੇ ਬਜ਼ੁਰਗ ਮਹਿਲਾ ਅਤੇ ਮੁੰਡੇ 'ਤੇ ਕੀਤਾ ਜ਼ੋਰਦਾਰ ਹਮਲਾ
ਪ੍ਰਕਾਸ਼ਿਤ

ਹਰਿਆਣਾ ਦੇ ਮਹੇਂਦਰਗੜ੍ਹ ਵਿੱਚ ਇੱਕ ਸਾਨ੍ਹ ਨੇ ਬਜ਼ੁਰਗ ਮਹਿਲਾ 'ਤੇ ਹਮਲਾ ਕੀਤਾ ਗਿਆ। ਮਹਿਲਾ ਨੂੰ ਬਚਾਉਣ ਲਈ ਇੱਕ ਮੁੰਡਾ ਉੱਥੇ ਆ ਗਿਆ ਪਰ ਸਾਨ੍ਹ ਨੇ ਉਸ ਨੂੰ ਵੀ ਘੇਰ ਲਿਆ ਪਰ ਉਸ ਨੇ ਹਿੰਮਤ ਵਿਖਾਈ ਤੇ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਵਿਚਾਲੇ ਕੁਝ ਲੋਕ ਡੰਡੇ ਲੈ ਕੇ ਉੱਥੇ ਪਹੁੰਚ ਗਏ। ਘਟਨਾ 29 ਸਤੰਬਰ ਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)