ਜੀਓ ਦੀਆਂ ਸਿੱਮਾਂ ਸਾੜ ਕੇ ਕਿਸਾਨਾਂ ਵੱਲ਼ੋਂ ਵਿਰੋਧ

ਵੀਡੀਓ ਕੈਪਸ਼ਨ, ਜੀਓ ਦੀਆਂ ਸਿੱਮਾਂ ਸਾੜ ਕੇ ਕਿਸਾਨਾਂ ਵੱਲ਼ੋਂ ਵਿਰੋਧ
ਪ੍ਰਕਾਸ਼ਿਤ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰਿਲਾਇੰਸ ਦੇ ਉਤਪਾਦਾਂ ਦਾ ਬਾਇਕਾਟ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਦੇ ਦੇਵੀ ਦਾਸ ਪੁਰਾ ਰੇਲਵੇ ਫਾਟਕ ‘ਤੇ ਜੀਓ ਦੀਆਂ ਮੋਬਾਈਲ ਸਿੱਮਾਂ ਤੇ ਪੋਸਟਰ ਸਾੜੇ ਗਏ।

ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ 'ਰੇਲ ਰੋਕੋ ਅੰਦੋਲਨ' 7ਵੇਂ ਦਿਨ 'ਚ ਦਾਖ਼ਲ ਹੋਇਆ ਹੈ।

(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)